ਭਵਾਨੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗੁਰਾਹਾਂ ਵੱਲੋਂ ਸ਼ਹਿਰ ਭਵਾਨੀਗੜ੍ਹ ਇਕਾਈ ਗਠਨ ਦੀ ਭਵਾਨੀਗੜ੍ਹ ਵਿਖੇ ਕੀਤੀ ਚੋਣ
ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਭਵਾਨੀਗੜ੍ਹ ਸਾਹਿਬ ਇਕਾਈ ਗਠਨ ਕਰਕੇ ਕੀਤੀ ਚੋਣ ਇਸ ਚੋਣ ਮੀਟਿੰਗ ਵਿੱਚ ਜਥੇਬੰਦੀ ਦੇ ਬਲਾਕ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਰਾਚੋਂ ਬਲਾਕ ਸਤਿੰਦਰ ਸਿੰਘ ਘਰਾਚੋਂ ਹਰਜਿੰਦਰ ਸਿੰਘ ਘਰਾਚੋਂ ਸ਼ਾਮਿਲ ਹੋਏ ਕਿਸਾਨ ਆਗੂਆਂ ਨੇ ਦੱਸਿਆ ਨਵੀਂ ਚੋਣ ਕੀਤੀ ਗਈ ਇਕਾਈ ਵਿੱਚ ਹਰਦੇਵ ਸਿੰਘ ਅਜੀਤ ਨਗਰ ਨੂੰ ਪ੍ਰਧਾਨ ਰਣਧੀਰ ਸਿੰਘ ਨੂੰ ਜਰਨਲ ਸਕੱਤਰ ਕਰਮਜੀਤ ਸਿੰਘ ਚੱਠਾ ਨੂੰ ਖਜਾਨਸੀ ਸੀਨੀਅਰ ਮੀਤ ਪ੍ਰਧਾਨ ਅਵਤ