Sanjiv Khanna Unfiltered — ਸਿਆਸਤ, ਸੰਘਰਸ਼ ਤੇ ਨਿੱਜੀ ਸੋਚ
Dera Bassi ਦੀ ਸਿਆਸਤ, BJP ਦੀ ਰਣਨੀਤੀ, ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਅਤੇ 2027 ਦੀਆਂ ਚੋਣਾਂ ਨੂੰ ਲੈ ਕੇ Sanjiv Khanna ਨਾਲ ਖਾਸ ਤੇ ਬੇਬਾਕ ਗੱਲਬਾਤ। ਇਸ ਖਾਸ ਇੰਟਰਵਿਊ ਵਿੱਚ ਸਿਆਸਤ ਤੋਂ ਇਲਾਵਾ ਉਨ੍ਹਾਂ ਦੇ ਸੰਘਰਸ਼, ਨਿੱਜੀ ਸੋਚ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਗਈ। #BJPPunjab #punjab #PunjabPolitics #highlightseveryone #follower