ਲੁਧਿਆਣਾ ਪੂਰਬੀ: ਰਾਜ ਗੁਰੂਨਗਰ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਮਨਾਇਆ ਗਿਆ 100 ਵਾਂ ਸਥਾਪਨਾ ਦਿਵਸ,
ਲੁਧਿਆਣਾ ਦੇ ਹਲਕਾ ਸੈਂਟਰਲ ਚ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਅੱਜ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸੰਘ ਦੇ ਆਗੂਆਂ ਦੇ ਨਾਲ ਨਾਲ ਆਪ ਵਿਧਾਇਕ ਅਸ਼ੋਕ ਪਰਸ਼ਰ ਪੱਪੀ ਅਤੇ ਕਾਰੋਬਾਰੀ ਕਮਲ ਚੌਹਾਨ ਵੀ ਮੌਜੂਦ ਰਹੇ ਇਸ ਦੌਰਾਨ 3 ਬਜੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਿੱਥੇ ਉਹਨਾਂ ਨੇ ਸੰਘ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ 1925 ਵਿੱਚ ਬਣੇ ਇਸ ਰਾਸ਼ਟਰੀ ਸਵ