नंगल में तेज रफ्तार थार ने बाइक को मारी टक्कर, दो की मौत; आरोपी चालक 12 घंटे में गिरफ्तार
नंगल, 7 अक्टूबर। नया नंगल में पुराने डाकघर के पास मंगलवार रात करीब 8 बजे तेज रफ्तार थार की टक्कर से मोटरसाइकिल सवार दो लोगों की मौत हो गई, जबकि छह माह की बच्ची सहित अन्य लोग घायल हो गए। हादसे के बाद थार चालक मौके से फरार हो गया। पुलिस ने मामले में कार्रवाई करते हुए आरोपी चालक को करीब 12 घंटे के भीतर गिरफ्तार कर लिया।
पुलिस के अनुसार, लाल रंग की थार नंबर PB 74C-7823 को ध्रुव पुरी निवासी नया नंगल चला रहा था। आरोप है कि वह वाहन को तेज रफ्तार, लापरवाही और गैर-जिम्मेदाराना तरीके से चला रहा था। इसी दौरान थार ने मोटरसाइकिल नंबर PB 16C-4058, हीरो ग्लैमर, को टक्कर मार दी। मोटरसाइकिल पर विजय कुमार, उसकी भतीजी रागनी पुत्री अजय कुमार तथा छह माह की बच्ची अनायका पुत्री अमन सवार थे।
हादसे में घायल लोगों को पुलिस ने स्थानीय लोगों की मदद से उपचार के लिए अस्पताल पहुंचाया। उपचार के दौरान विजय कुमार और उसकी भतीजी रागनी की मौत हो गई। घटना के बाद इलाके के लोगों में भारी रोष देखने को मिला।
पुलिस के अनुसार, मामले को गंभीरता से लेते हुए एसएसपी रूपनगर मनिंदर सिंह आईपीएस के दिशा-निर्देशों पर डीएसपी नंगल नवीनपाल लहल तथा थाना नंगल के मुख्य अधिकारी इंस्पेक्टर दानिशवीर सिंह की अगुवाई में कार्रवाई की गई।
अमित कुमार निवासी नया नंगल के बयान के आधार पर थाना नंगल में मुकदमा नंबर 181, दिनांक 7 अक्टूबर 2026, भारतीय न्याय संहिता (BNS) की धाराओं 281, 106, 105 और 324(4) के तहत मामला दर्ज किया गया।
पुलिस ने आरोपी की गिरफ्तारी के लिए विभिन्न टीमें गठित कर अलग-अलग स्थानों पर छापेमारी की और आरोपी ध्रुव पुरी पुत्र संजय पुरी, निवासी फेस-1 बी, शिवालिक एवेन्यू, नया नंगल को 12 घंटे के भीतर गिरफ्तार कर लिया।
पुलिस ने बताया कि आरोपी को अदालत में पेश कर पुलिस रिमांड हासिल किया जाएगा तथा मामले की गहनता से जांच की जाएगी।
ਨੰਗਲ ਵਿੱਚ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੀ ਮੌਤ; ਮੁਲਜ਼ਮ ਚਾਲਕ 12 ਘੰਟਿਆਂ ਵਿੱਚ ਗ੍ਰਿਫ਼ਤਾਰ
ਨੰਗਲ, 7 ਅਕਤੂਬਰ। ਨਵਾਂ ਨੰਗਲ ਵਿਖੇ ਪੁਰਾਣੇ ਡਾਕਘਰ ਦੇ ਨੇੜੇ ਮੰਗਲਵਾਰ ਰਾਤ ਕਰੀਬ 8 ਵਜੇ ਤੇਜ਼ ਰਫ਼ਤਾਰ ਥਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਛੇ ਮਹੀਨੇ ਦੀ ਬੱਚੀ ਸਮੇਤ ਹੋਰ ਸਵਾਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਰੀਬ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਨੁਸਾਰ ਲਾਲ ਰੰਗ ਦੀ ਥਾਰ ਨੰਬਰ PB 74C-7823 ਨੂੰ ਧਰੁਵ ਪੁਰੀ ਵਾਸੀ ਨਵਾਂ ਨੰਗਲ ਚਲਾ ਰਿਹਾ ਸੀ। ਦੋਸ਼ ਹੈ ਕਿ ਉਹ ਥਾਰ ਨੂੰ ਤੇਜ਼ ਰਫ਼ਤਾਰੀ, ਅਣਗਹਿਲੀ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਮੋਟਰਸਾਈਕਲ ਨੰਬਰ PB 16C-4058, ਹੀਰੋ ਗਲੈਮਰ, ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ’ਤੇ ਵਿਜੇ ਕੁਮਾਰ, ਉਸ ਦੀ ਭਤੀਜੀ ਰਾਗਨੀ ਪੁੱਤਰੀ ਅਜੈ ਕੁਮਾਰ ਅਤੇ ਛੇ ਮਹੀਨੇ ਦੀ ਬੱਚੀ ਅਨਾਇਕਾ ਪੁੱਤਰੀ ਅਮਨ ਸਵਾਰ ਸਨ।
ਹਾਦਸੇ ਵਿੱਚ ਜ਼ਖ਼ਮੀਆਂ ਨੂੰ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਵਿਜੇ ਕੁਮਾਰ ਅਤੇ ਉਸ ਦੀ ਭਤੀਜੀ ਰਾਗਨੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐਸਪੀ ਨੰਗਲ ਨਵੀਨਪਾਲ ਲਹਿਲ ਅਤੇ ਥਾਣਾ ਨੰਗਲ ਦੇ ਮੁੱਖ ਅਫਸਰ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਅਮਿਤ ਕੁਮਾਰ ਵਾਸੀ ਨਵਾਂ ਨੰਗਲ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਨੰਗਲ ਵਿਖੇ ਮੁਕੱਦਮਾ ਨੰਬਰ 181 ਮਿਤੀ 07.10.2026 ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281, 106, 105 ਅਤੇ 324(4) ਤਹਿਤ ਦਰਜ ਕੀਤਾ ਗਿਆ।
ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮ ਧਰੁਵ ਪੁਰੀ ਪੁੱਤਰ ਸੰਜੇ ਪੁਰੀ, ਵਾਸੀ ਫੇਜ਼-1 ਬੀ, ਸ਼ਿਵਾਲਿਕ ਐਵਨਿਊ, ਨਵਾਂ ਨੰਗਲ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
English News
Speeding Thar Hits Motorcycle in Nangal, Two Killed; Driver Arrested Within 12 Hours
Nangal, October 7: Two people were killed and others, including a six-month-old baby, were injured after a speeding Thar allegedly hit a motorcycle near the old post office in Naya Nangal at around 8 pm on Tuesday.
According to police, the red-coloured Thar bearing registration number PB 74C-7823 was being driven by Dhruv Puri, a resident of Naya Nangal. Police said the driver was allegedly driving at high speed and in a negligent and careless manner when the vehicle hit a Hero Glamour motorcycle bearing registration number PB 16C-4058.
The motorcycle was carrying Vijay Kumar, his niece Ragni, daughter of Ajay Kumar, and six-month-old Anayka, daughter of Aman. The injured were shifted to hospital with the help of local residents and police. During treatment, Vijay Kumar and his niece Ragni succumbed to their injuries.
The incident triggered anger among local residents. Taking serious note of the matter, police teams were formed on the directions of Rupnagar SSP Maninder Singh, IPS, under the supervision of DSP Nangal Navinpal Lehal and Station House Officer Inspector Danishveer Singh.
On the statement of Amit Kumar, a resident of Naya Nangal, FIR No. 181 dated October 7, 2026, was registered at Nangal Police Station under Sections 281, 106, 105 and 324(4) of the Bharatiya Nyaya Sanhita (BNS) against the alleged driver.
Police said multiple teams conducted raids at different locations and arrested accused Dhruv Puri, son of Sanjay Puri, resident of Phase-1B, Shivalik Avenue, Naya Nangal, within 12 hours of the incident.
The accused will be produced before the court, following which police remand is likely to be sought for further investigation into the case.