ਮੋਗਾ: ਮੋਗਾ ਵਿੱਚ 12 ਸਤੰਬਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ
Moga, Moga | Sep 10, 2026 ਮੋਗਾ ਵਿੱਚ 12 ਸਤੰਬਰ 2026 ਨੂੰ ਨੈਸ਼ਨਲ ਲੋਕ ਅਦਾਲਤ ਲਗੇਗੀ। ਇਸ ਅਦਾਲਤ 'ਚ ਘਰੇਲੂ ਮਸਲੇ, ਮੋਟਰ ਵਾਹਨ ਹਾਦਸੇ, ਬਿਜਲੀ ਚੋਰੀ ਆਦਿ ਮਾਮਲੇ ਸੁਲਝਾਏ ਜਾਣਗੇ। ਫੈਸਲਾ ਕੋਰਟ ਫੀਸ ਵਾਪਸੀ ਤੇ ਅਪੀਲ ਤੋਂ ਮੁਕਤ ਹੋਵੇਗਾ। ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲਈ ਅਪੀਲ ਕੀਤੀ ਗਈ ਹੈ।