Public App Logo
Jansamasya
News
Bjp
National
Bihar
India
कांग्रेस
बीजेपी
Uttar_pradesh
विधायक
Congress
Modi
Delhi
Viral
Crime
शिक्षा
Up
दिल्ली
Breakingnews
महिला
Narendramodi
Madhya_pradesh
Mp
Madhyapradesh
Pmmodi
Rahulgandhi
स्कूल
Bhopal
Haryana
Uttarpradesh
No video available

ਲੁਧਿਆਣਾ ਪੂਰਬੀ: ਬੁੱਢਾ ਨਾਲਾ ਨਹੀਂ ਹੋਇਆ ਸਾਫ਼ ਤਾਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂਅ ਦਾ ਨੀਂਹ ਪੱਥਰ ਹੀ ਤੋੜਿਆ, ਅਫ਼ਸਰਸ਼ਾਹੀ ਨੂੰ ਦੱਸਿਆ ਜ਼ਿੰਮੇਵਾਰ

ਲੁਧਿਆਣਾ ਦੇ ਬੁੱਢੇ ਨਾਲੇ ਦੀ ਸਾਫ ਸਫਾਈ ਨਾ ਹੋਣ ਦੇ ਚਲਦਿਆਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਹੀ ਲੱਗੇ ਨੀਹ ਪੱਥਰ ਨੂੰ ਤੋੜ ਦਿੱਤਾ ਹੈ ਜਿਸ ਤੋਂ ਬਾਅਦ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅਫਸਰ ਸ਼ਾਹੀ ਹਾਵੀ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਇਸ ਪੱਥਰ ਦੇ ਲਗਾਉਣ ਨਾਲ ਲੋਕ ਉਹਨਾਂ ਨੂੰ ਟੀਚਰਾਂ ਕਰਦੇ ਨੇ ਅਤੇ ਇਸੇ ਦੇ ਚਲਦਿਆਂ ਉਹਨਾਂ ਇਸ ਪੱਥਰ ਨੂੰ ਤੋੜਿਆ ਹੈ।
ਲੁਧਿਆਣਾ ਪੂਰਬੀ: ਬੁੱਢਾ ਨਾਲਾ ਨਹੀਂ ਹੋਇਆ ਸਾਫ਼ ਤਾਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂਅ ਦਾ ਨੀਂਹ ਪੱਥਰ ਹੀ ਤੋੜਿਆ, ਅਫ਼ਸਰਸ਼ਾਹੀ ਨੂੰ ਦੱਸਿਆ ਜ਼ਿੰਮੇਵਾਰ - Ludhiana East News