Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh
Haryana

ਫ਼ਿਰੋਜ਼ਪੁਰ: ਕੇਂਦਰੀ ਜੇਲ ਵਿਖੇ ਕੈਦੀਆਂ ਵਿਚਾਲੇ ਹੋਈ ਝੜਪ ਕੈਦੀ ਜਖਮੀ ਪੁਲਿਸ ਨੇ ਜੇਲ ਅੰਦਰ ਬੰਦ ਹਵਾਲਾਤੀਆਂ ਤੇ ਕੈਦੀਆਂ ਖਿਲਾਫ ਕੀਤਾ ਮਾਮਲਾ ਦਰਜ

Firozpur, Firozpur | Jul 12, 2026

MORE NEWS

ਫਿਰੋਜ਼ਪੁਰ ਦੇ ਪਿੰਡ ਮੂਸੇ ਵਾਲਾ (ਗੁਦੜ ਪੰਜ ਗਰਾਈ) ਦੇ ਮਨਦੀਪ ਸਿੰਘ ਦਾ ਅਮਰੀਕਾ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ  ਕੋਲ ਮਦਦ ਦੀ ਅਪੀਲ ਕੀਤੀ 

#Ferozepur #sachikhabar #america #government

ਫਿਰੋਜ਼ਪੁਰ ਦੇ ਪਿੰਡ ਮੂਸੇ ਵਾਲਾ (ਗੁਦੜ ਪੰਜ ਗਰਾਈ) ਦੇ ਮਨਦੀਪ ਸਿੰਘ ਦਾ ਅਮਰੀਕਾ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਕੋਲ ਮਦਦ ਦੀ ਅਪੀਲ ਕੀਤੀ #Ferozepur #sachikhabar #america #government

Firozpur, Firozpur | Jul 11, 2026

ਗੁਰੂ ਹਰਸਹਾਏ 'ਚ ਨਹਿਰੀ ਵਿਭਾਗ ਦੇ ਬੇਲਦਾਰਾਂ 'ਤੇ ਹਮਲੇ ਦਾ ਦੋਸ਼, ਪਾਣੀ ਦੀ ਕਥਿਤ ਚੋਰੀ ਰੋਕਣ ਦੌਰਾਨ ਵਿਵਾਦ। ਇੱਕ ਬੇਲਦਾਰ ਜ਼ਖ਼ਮੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ। ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। 
#Ferozepur #GuruHarSahai #CanalDepartment #PunjabPolice

ਗੁਰੂ ਹਰਸਹਾਏ 'ਚ ਨਹਿਰੀ ਵਿਭਾਗ ਦੇ ਬੇਲਦਾਰਾਂ 'ਤੇ ਹਮਲੇ ਦਾ ਦੋਸ਼, ਪਾਣੀ ਦੀ ਕਥਿਤ ਚੋਰੀ ਰੋਕਣ ਦੌਰਾਨ ਵਿਵਾਦ। ਇੱਕ ਬੇਲਦਾਰ ਜ਼ਖ਼ਮੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ। ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। #Ferozepur #GuruHarSahai #CanalDepartment #PunjabPolice

Firozpur, Firozpur | Jul 11, 2026

ਫਿਰੋਜ਼ਪੁਰ ਕੈਂਟ ਰੇਲਵੇ ਗੱਡੀ 'ਤੇ "ਖਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਲਿਖੇ ਜਾਣ ਦਾ ਦਾਅਵਾ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਪੁਲਿਸ ਵੱਲੋਂ ਜਾਂਚ ਜਾਰੀ ਹਾਲੇ ਤੱਕ ਕੁਛ ਨਹੀਂ ਮਿਲਿਆ 

#ferozepur  #sachikhabar #punjabpolice

ਫਿਰੋਜ਼ਪੁਰ ਕੈਂਟ ਰੇਲਵੇ ਗੱਡੀ 'ਤੇ "ਖਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਲਿਖੇ ਜਾਣ ਦਾ ਦਾਅਵਾ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਪੁਲਿਸ ਵੱਲੋਂ ਜਾਂਚ ਜਾਰੀ ਹਾਲੇ ਤੱਕ ਕੁਛ ਨਹੀਂ ਮਿਲਿਆ #ferozepur #sachikhabar #punjabpolice

Firozpur, Firozpur | Jul 11, 2026

ਫ਼ਿਰੋਜ਼ਪੁਰ: ਕੇਂਦਰੀ ਜੇਲ ਵਿਖੇ ਕੈਦੀਆਂ ਵਿਚਾਲੇ ਹੋਈ ਝੜਪ ਕੈਦੀ ਜਖਮੀ ਪੁਲਿਸ ਨੇ ਜੇਲ ਅੰਦਰ ਬੰਦ ਹਵਾਲਾਤੀਆਂ ਤੇ ਕੈਦੀਆਂ ਖਿਲਾਫ ਕੀਤਾ ਮਾਮਲਾ ਦਰਜ - Firozpur News