ਗੁਰੂ ਹਰਸਹਾਏ 'ਚ ਨਹਿਰੀ ਵਿਭਾਗ ਦੇ ਬੇਲਦਾਰਾਂ 'ਤੇ ਹਮਲੇ ਦਾ ਦੋਸ਼, ਪਾਣੀ ਦੀ ਕਥਿਤ ਚੋਰੀ ਰੋਕਣ ਦੌਰਾਨ ਵਿਵਾਦ। ਇੱਕ ਬੇਲਦਾਰ ਜ਼ਖ਼ਮੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ। ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
#Ferozepur #GuruHarSahai #CanalDepartment #PunjabPolice
Firozpur, Firozpur | Jul 11, 2026