ਸੁਨਾਮ: ਦਾਵਤ ਰੈਸਟੋਰੈਂਟ ਵਿੱਚ ਸੁਨਾਮ ਸਿਟੀ ਮੀਡੀਆ ਕਲੱਬ ਦੀ ਹੋਈ ਮੀਟਿੰਗ, ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਕੀਤੀ ਵਿਚਾਰ- ਚਰਚਾ
Sunam, Sangrur | Jul 14, 2024 ਸੁਨਾਮ ਸਿਟੀ ਮੀਡੀਆ ਕਲੱਬ ਦੀ ਮੀਟਿੰਗ ਅੱਜ ਦਾਵਤ ਰੈਸਟੋਰੈਂਟ ਵਿੱਚ ਪ੍ਰਧਾਨ ਤਰੁਣ ਬੰਸਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਪ੍ਰਦੀਪ ਗੋਇਲ ਅਤੇ ਐਡਵੋਕੇਟ ਅਵਿਸ਼ੇਕ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕਿਹਾ ਕੀ ਕੀ ਅਧਿਕਾਰਾਂ ਅਤੇ ਫਰਜਾਂ ਨੂੰ ਨਿਭਾਉਣ ਨਾਲ ਸਮਾਜ ਦੀ ਤਰੱਕੀ ਸੰਭਵ,