ਤਰਨਤਾਰਨ: ਤਰਨ ਤਾਰਨ ‘ਚ 632 ਮਰੀਜ਼ਾਂ ਲਈ ਆਯੁਸ਼ਮਾਨ ਅਰੋਗਿਆ ਕੇਂਦਰ ਵੱਲੋਂ ਮੁਫ਼ਤ ਕੈਂਪ
ਮਾਨੋਚਾਹਲ ਤਰਨ ਤਾਰਨ ਵਿੱਚ ਆਯੁਸ਼ਮਾਨ ਅਰੋਗਿਆ ਕੇਂਦਰ ਵੱਲੋਂ ਮੁਫ਼ਤ ਆਯੁਸ਼ ਕੈਂਪ ਵਿੱਚ 632 ਮਰੀਜ਼ਾਂ ਨੂੰ ਆਯੁਰਵੇਦਿਕ ਤੇ ਹੋਮਿਓਪੈਥਿਕ ਇਲਾਜ ਅਤੇ ਦਵਾਈਆਂ ਦਿੱਤੀਆਂ ਗਈਆਂ। ਲੋਕਾਂ ਨੂੰ ਔਸ਼ਧੀ ਪੌਦਿਆਂ ਤੋਂ ਫਾਇਦੇ ਬਾਰੇ ਵੀ ਜਾਣੂ ਕਰਵਾਇਆ ਗਿਆ।