ਮੋਗਾ: ਜੀਰਾ ਰੋਡ ਨੇੜੇ ਧੱਲੇਕੇ ਨਹਿਰ ਤੋਂ ਅਣਪਛਾਤੀ ਔਰਤ ਦੀ ਗਲੀ-ਸੜੀ ਲਾਸ਼ ਮਿਲੀ
Moga, Moga | Sep 10, 2026 ਮੋਗਾ ਦੇ ਜੀਰਾ ਰੋਡ ਨੇੜੇ ਧੱਲੇਕੇ ਵਾਲੀ ਨਹਿਰ ਵਿੱਚੋਂ ਅੱਜ ਇੱਕ ਅਣਪਛਾਤੀ ਔਰਤ ਦੀ ਗਲੀ-ਸੜੀ ਲਾਸ਼ ਮਿਲੀ। ਪੁਲਿਸ ਨੇ ਮੋਰਚਰੀ ਵਿੱਚ 72 ਘੰਟਿਆਂ ਲਈ ਲਾਸ਼ ਰੱਖੀ ਹੈ ਤੇ ਪਛਾਣ ਲਈ ਤਕੜੀ ਕੋਸ਼ਿਸ਼ਾਂ ਜਾਰੀ ਹਨ। ਜੇਕਰ ਪਛਾਣ ਹੋਈ ਤਾਂ ਪਰਿਵਾਰ ਨੂੰ ਸੂਚਿਤ ਕੀਤਾ ਜਾਵੇਗਾ।