ਸੁਨਾਮ: ਸੁਨਾਮ ਪੁਲਿਸ ਨੇ ਨੀਲੋਵਾਲ ਰੋਡ ਤੋਂ 10 ਗ੍ਰਾਮ ਹੈਰੋਇਨ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ,
Sunam, Sangrur | Jul 7, 2024 ਸੁਨਾਮ ਪੁਲਿਸ ਗਸਤ ਚੈਕਿੰਗ ਦੇ ਸੰਬੰਧ ਵਿੱਚ ਬਖਸ਼ੀ ਵਾਲਾ ਰੋਡ ਤੋਂ ਨੀਲੋਵਾਲ ਰੋਡ ਤੇ ਮੌਜੂਦ ਸੀ ਤਾਂ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਦਿੱਤਾ ਤਾਂ ਪੁਲਿਸ ਨੇ ਤਲਾਸ਼ੀ ਲੈਣ ਤੇ ਉਸ ਚੋਂ 10 ਗ੍ਰਾਮ ਹਰੋਈਨ ਚਿੱਟਾ ਬਰਾਮਦ ਕਰ ਉਕਤ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,