ਸੁਨਾਮ: ਸੁਨਾਮ ਅਗਰਵਾਲ ਸਭਾ ਵੱਲੋਂ ਅਗਰਸੈਨ ਚੌਕ ਵਿੱਚ ਕ੍ਰਿਸਨ ਸੰਦੋਹਾ ਦੇ ਅਗਰਰਤਨ ਬਣਨ 'ਤੇ ਕੀਤਾ ਗਿਆ ਸਨਮਾਨ
Sunam, Sangrur | Jul 6, 2024 ਅਗਰਵਾਲ ਸਭਾ ਵੱਲੋਂ ਅੱਜ ਏਕਮ ਦੇ ਮੌਕੇ ਤੇ ਅਗਰ ਸੈਨ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਅਗਰੋਹਾ ਧਾਮ ਟਰਸਟ ਦੇ ਪ੍ਰਧਾਨ ਬਜਰੰਗ ਦਾਸ ਗਰਗ ਵੱਲੋਂ ਅਗਰ ਰਤਨ ਐਲਾਨੇ ਗਏ ਕ੍ਰਿਸ਼ਨ ਸੰਦੋਹਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਅਗਰਵਾਲ ਸਭਾ ਪ੍ਰਧਾਨ ਹਕੂਮਤ ਰਾਏ ਜਿੰਦਲ ਜਿਲਾ ਪ੍ਰਧਾਨ ਸ਼ਾਮ ਲਾਲ ਸਿੰਗਲਾ ਅਤੇ ਅਗਰਵਾਲ ਸਮਾਜ ਦੇ ਸਪੋਕਸਮੈਨ ਮਨਪ੍ਰੀਤ ਬਾਂਸਲ ਨੇ ਕਿਹਾ ਕਿ ਜੋ ਅਗਰਵਾਲ ਸਮਾਜ ਲਈ ਚੰਗੇ ਕੰਮ ਕਰੇਗਾ ਉਹਨਾਂ ਦਾ ਸਨਮਾਨ ਹੁੰਦਾ ਰਹੇਗਾ,