ਸੁਨਾਮ: ਸੁਨਾਮ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਤਹਿਤ 7 ਜੁਲਾਈ ਤੱਕ ਪੂਰੇ ਨਾ ਕੀਤੇ ਤਾਂ 11 ਜੁਲਾਈ ਤੋਂ ਚਾਰ ਮੰਤਰੀਆਂ,ਮੀਤ ਹੇਅਰ ਦੇਘਰਾ
Sunam, Sangrur | Jul 5, 2024 ਸੰਗਰੂਰ ਜ਼ਿਲਾ ਸੰਗਰੂਰ ਪ੍ਰਸ਼ਾਸਨ ਵੱਲੋਂ ਪਿਛਲੀ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ 7 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਮਨਜੀਤ ਸਿੰਘ ਘਰਾਚੋਂ ਉੱਤੇ ਜੋ ਐਸ ਸੀ ਟੀ ਐਕਟ ਅਤੇ ਜਗਤਾਰ ਲੱਡੀ ਪਰਚਾ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਅੱਜ ਚੀਮਾ ਮੰਡੀ ਵਿਖੇ ਗੱਲ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕਿਹਾ ਕਿ ਜੇਕਰ ਸੱਤ ਤਰੀਕ ਤੱਕ ਜਿਲਾ ਪ੍ਰਸ਼ਾਸਨ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤਾਂ