ਸੁਨਾਮ: ਦਿੜ੍ਹਬਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਦੋ ਵਿਅਕਤੀਆਂ 'ਤੇ 27 ਲੱਖ ਤੋਂ ਉੱਪਰ ਦੀ ਠੱਗੀ ਮਾਰਨ 'ਤੇ ਮਾਮਲਾ ਕੀਤਾ ਦਰਜ
Sunam, Sangrur | Jul 5, 2024 ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਮਨਪ੍ਰੀਤ ਕੌਰ ਸ਼ਾਹਪੁਰ ਦੇ ਪਤੀ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਦੋ ਵਿਅਕਤੀਆਂ ਵੱਲੋਂ ਮਾਰੀ ਗਈ 27 ਲੱਖ ਤੋਂ ਉੱਪਰ ਦੀ ਠੱਗੀ ਮਾਮਲੇ ਚ ਦਿੜਬਾ ਪੁਲਿਸ ਨੇ ਮੁਕਦਮਾ ਦਰਜ ਕੀਤਾ ਜਿਸ ਦੀ ਤਪਤੀਸ਼ ਡੀਐਸਪੀ ਦਿੜਵਾ ਪ੍ਰਿਥਪੀ ਸਿੰਘ ਚਹਿਲ ਕਰ ਰਹੇ ਹਨ