ਸੁਨਾਮ: ਲਖਮੀਰਵਾਲਾ ਰੇਲਵੇ ਟਰੈਕ ਤੋਂ ਵਿਅਕਤੀ ਦੀ ਸਿਰ ਨਾਲੋਂ ਕੱਟੀ ਲਾਸ਼ ਮਿਲੀ , ਸਰਕਾਰੀ ਹਸਪਾਤਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰੱਖਵਾਈ ਗਈ ਲਾਸ਼
Sunam, Sangrur | Jul 5, 2024 ਸੁਨਾਮ ਸੰਗਰੂਰ ਨੇੜੇ ਲਖਮੀਰਵਾਲਾ ਪਿੰਡ ਦੇ ਰੇਲਵੇ ਫਾਟਕ ਤੋਂ ਇੱਕ ਵਿਅਕਤੀ ਦੀ ਕਟੀ ਲਾਸ਼ ਰੇਲਵੇ ਪੁਲਿਸ ਚੌਂਕੀ ਜੀਆਰਪੀ ਵੱਲੋਂ ਬਰਾਮਦ ਕਰ ਸੁਨਾਮ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਲਿਆਂਦਿਆ ਗਿਆ ਏਐਸਆਈ ਨਰਦੇਵ ਸਿੰਘ ਮੁਤਾਬਿਕ ਡੈਡ ਬਾਡੀ ਸਿਰ ਤੋਂ ਕਟੀ ਪਿੰਡ ਲਖਮੀਰਵਾਲਾ ਦੇ ਵਿਅਕਤੀ ਦੀ ਹੈ ਜਿਸ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ,