ਸੁਨਾਮ: ਲੌਂਗੋਵਾਲ ਪੁਲਿਸ ਨੇ ਇੱਕ ਵਿਅਕਤੀ ਦੇ 145 ਟਨ ਚਾਵਲ ਦੋ ਵਿਅਕਤੀਆਂ ਵੱਲੋਂ ਵੇਚਣ ਦੇ ਮਾਮਲੇ ਚ 52 ਲੱਖ ਹੜੱਪ ਕਰ ਲੈਣ ਤੇ ਮੁਕਦਮਾ ਕੀਤਾ ਦਰਜ,
Sunam, Sangrur | Jul 4, 2024 ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਰੰਧਾਵਾ ਪੱਤੀ ਲੌਂਗੋਵਾਲ ਦੇ ਵਿਅਕਤੀ ਦੇ 145 ਟਨ ਚਾਵਲ ਤਕਰੀਬਨ 52 ਲੱਖ ਦੇ ਦੋ ਵਿਅਕਤੀਆਂ ਵੱਲੋਂ ਵੇਚਣ ਅਤੇ ਪੈਸਾ ਹੜਪ ਕਰਨ ਦੇ ਮਾਮਲੇ ਚ ਲੌਂਗੋਵਾਲ ਪੁਲਿਸ ਨੇ ਆਰੋਪੀਆਂ ਦੇ ਮੁਕਦਮਾ ਦਰਜ ਕਰ ਦਿੱਤਾ