Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਬਲਾਚੌਰ: ਪਿੰਡ ਰੈਲਮਾਜਰਾ ਵਿਖੇ ਕਬਜ਼ਾ ਕਰਨ ਆਏ 8 ਵਿਅਕਤੀਆਂ ਅਤੇ 25/30 ਅਣਪਛਾਤੇ ਵਿਅਕਤੀਆਂ 'ਤੇ ਥਾਣਾ ਕਾਠਗੜ੍ਹ ਪੁਲਿਸ ਨੇ ਕੀਤਾ ਮਾਮਲਾ ਦਰਜ

ਥਾਣਾ ਕਾਠਗੜ ਪੁਲਿਸ ਨੇ ਪਿੰਡ ਰੈਲਮਾਜਰਾ ਵਿਖੇ ਪਲਾਟ ਤੇ ਕਬਜ਼ਾ ਕਰਨੇ ਆਏ 8 ਵਿਆਕਤੀ ਅਤੇ 25/30 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਿਤ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਬੀਤੇ ਰਾਤ 8 ਮਾਲੂਮ ਤੇ 25 ਤੋਂ 30 ਨਾਮਾਲੂਮ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਦੀ ਨਾਲ ਦੀ ਜ਼ਮੀਨ 'ਤੇ ਕਬਜਾ ਕਰਨ ਲਗ ਪਏ। ਉਹਨਾਂ ਨੇ ਦੱਸਿਆ ਆਰੋਪੀ ਆਪਣੇ ਨਾਲ ਕਿਰਪਾਨ, ਦਾਤ, ਗੰਡਾਸਿਆਂ ਤੇ ਹੋਰ ਮਾਰੂ ਹਥਿਆਰ ਵੀ ਲੈਕੇ ਆਏ ਹੋਏ ਸਨ ਅਤੇ ਆਰੋਪੀਆਂ ਵੱਲੋਂ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।

MORE NEWS