ਫਗਵਾੜਾ: LPU ਭੰਨਤੋੜ ਮਾਮਲਾ: 3 ਨੌਜਵਾਨ ਗ੍ਰਿਫ਼ਤਾਰ, ਮੁੰਬਈ ਤੋਂ ਵੀ ਹੋਈ ਇੱਕ ਦੀ ਗ੍ਰਿਫ਼ਤਾਰੀ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਭੰਨਤੋੜ ਦੇ ਮਾਮਲੇ 'ਚ ਫਗਵਾੜਾ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਲਈ 2 SIT ਬਣਾਈਆਂ ਗਈਆਂ ਹਨ। ਇੱਕ ਮੁਲਜ਼ਮ ਮੁੰਬਈ ਤੋਂ ਫੜਿਆ ਗਿਆ ਹੈ। ਪਰਿਵਾਰਾਂ ਵੱਲੋਂ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।