ਜ਼ਿਲ੍ਹੇ ਵਿੱਚ 2 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਮਨਾਹੀ ਅਤੇ ਨੋ ਫਲਾਇੰਗ ਜ਼ੋਨ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਥਿੰਦ ਨੇ ਦੱਸਿਆ ਕਿ ਹੈਲੀਪੈਡ ਰੂਟ ਅਤੇ ਸਮਾਗਮ ਵਾਲੇ ਸਥਾਨਾਂ ਦੇ ਆਸ ਪਾਸ ਇਕੱਠ ਕਰਨ, ਅਸਲਾ ਲੈ ਕੇ ਚੱਲਣ ਦੀ ਮਨਾਹੀ ਹੋਵੇਗੀ, ਨੋ ਫਲਾਇੰਗ ਜੋਨ ਵੀ ਘੋਸ਼ਿਤ ਕੀਤਾ ਗਿਆ