ਮਾਨਸਾ: ਭਾਜਪਾ ਦੀ ਟਿਕਟ ਲਈ ਜਗਦੀਪ ਸਿੰਘ ਨਕਈ ਦੀਆਂ ਵਧੀਆਂ ਸਰਗਰਮੀਆਂ
Mansa, Mansa | Nov 11, 2026 ਮਾਨਸਾ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਜਗਦੀਪ ਸਿੰਘ ਨਕਈ ਨੇ ਹਲਕੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਲਗਾਤਾਰ ਮੀਟਿੰਗਾਂ ਕਰਕੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।