ਮੋਗਾ: ਬਾਘਾਪੁਰਾਣਾ: ਲੁਟੇਰਿਆਂ ਵੱਲੋਂ ਚਰਵਾਹੇ ਨੂੰ ਜ਼ਖਮੀ ਕਰਕੇ ਬੱਕਰੀਆਂ ਲੈ ਕੇ ਫਰਾਰ, ਚਰਵਾਹੇ ਦੀ ਮੌਤ
Moga, Moga | Sep 10, 2026 ਬਾਘਾਪੁਰਾਣਾ ਦੇ ਪਿੰਡ ਹਰਿਏਵਾਲਾ ਵਿੱਚ ਅਣਪਛਾਤੇ ਲੁਟੇਰਿਆਂ ਨੇ ਚਰਵਾਹੇ ਬੱਚੀ ਸਿੰਘ ਨੂੰ ਜ਼ਖਮੀ ਕਰਕੇ ਬੱਕਰੀਆਂ ਚੁਰਾ ਲਈਆਂ। ਇਲਾਜ ਦੌਰਾਨ ਚਰਵਾਹੇ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਅਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।