ਨਵਾਂਸ਼ਹਿਰ: ਸੜੋਆ ਤੋਂ ਸਹੂੰਗੜਾ ਤੱਕ ਸੜਕ ਦਾ ਨਿਰਮਾਣ ਮੁਕੰਮਲ, ਇਲਾਕਾ ਵਾਸੀਆਂ ਨੂੰ ਮਿਲੇਗੀ ਰਾਹਤ
ਪਿੰਡ ਸੜੋਆ ਤੋਂ ਸਹੂੰਗੜਾ ਤੱਕ ਲੁੱਕ-ਬਜਰੀ ਪਾ ਕੇ ਨਵੀਂ ਸੜਕ ਬਣਾ ਦਿੱਤੀ ਗਈ ਹੈ। ਵਿਧਾਇਕ ਸੰਤੋਸ਼ ਸਟਾਰਿਆ ਨੇ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲੇਗੀ ਅਤੇ ਇਲਾਕੇ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ।