ਅੰਮ੍ਰਿਤਸਰ 2: ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕਿਸਾਨਾਂ ਦੇ ਅੱਗੇ ਕੀਤੀ ਅਪੀਲ
ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕਿਸਾਨਾਂ ਦੇ ਅੱਗੇ ਕੀਤੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਬਟਾਲਾ ਦੇ ਵਿੱਚ ਪਹੁੰਚ ਰਹੇ ਨੇ ਅਤੇ ਉਨਾਂ ਦੇ ਕੋਲੋਂ ਸਵਾਲ ਪੁੱਛਾਂਗੇ ਇਹ ਕਹਿਣਾ ਹੈ ਕਿਸਾਨਾਂ ਦਾ ਕੀ ਹਜੇ ਤੱਕ ਕਿਸਾਨਾਂ ਦਾ ਸ਼ੰਬੂ ਬਾਰਡਰ ਤੋਂ ਚੁੱਕਿਆ ਸਮਾਨ ਕਿਉਂ ਨਹੀਂ ਵਾਪਸ ਕੀਤਾ ਗਿਆ