ਅੰਮ੍ਰਿਤਸਰ 2: ਅੰਮ੍ਰਿਤਸਰ ਦੇ ਇੱਕ ਪਰਿਵਾਰ ਨਾਲ ਜਲੰਧਰ ਦੇ ਏਜੰਟ ਨੇ 4ਲੱਖ 70ਹਜਾਰ ਦੀ ਮਾਰੀ ਠੱਗੀ ਵਾਲਮੀਕੀ ਸਮਾਜ ਵੱਲੋਂ ਸੀਪੀ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਨਾਲ ਜਲੰਧਰ ਦੇ ਇੱਕ ਏਜਂਟ ਵੱਲੋਂ 4 ਲੱਖ 70 ਹਜ਼ਾਰ ਦੀ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਵਾਲਮੀਕੀ ਸਮਾਜ ਨਾਲ ਸੰਪਰਕ ਕੀਤਾ ਗਿਆ ਤੇ ਵਾਲਮੀਕੀ ਸਮਾਜ ਵੱਲੋਂ ਪਹਿਲਾਂ ਉਸ ਏਜੰਟ ਨਾਲ ਵੀ ਗੱਲਬਾਤ ਕੀਤੀ ਗਈ ਲੇਕਿਨ ਜਦੋਂ ਉਸਨੇ ਪੈਸੇ ਨਾ ਵਾਪਸ ਕੀਤੇ ਤਾ ਅੱਜ ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ। ਅਤੇ ਇਨਸਾਫ ਦੀ ਗੁਹਾਰ ਲਗਾਈ