ਅੰਮ੍ਰਿਤਸਰ 2: ਨਹਿਰੂ ਕੰਪਲੈਕਸ ਦੇ ਵਿੱਚ ਲੱਗੇ ਗੰਦਗੀ ਦੇ ਢੇਰ ਇਮਪਰੂਵਰ ਟਰਸਟ ਦੇ ਅੱਗੇ ਕੀਤੀ ਅਪੀਲ#jansamasya
ਇਮਪਰੂਵਰ ਟਰਸਟ ਦੇ ਅੱਗੇ ਅਪੀਲ ਕੀਤੀ ਗਈ ਹੈ ਦੁਕਾਨਦਾਰਾਂ ਦਾ ਅਤੇ ਆਮ ਲੋਕਾਂ ਦਾ ਕਹਿਣਾ ਕਿ ਇੱਥੇ ਬਹੁਤ ਹੀ ਜਿਆਦਾ ਗੰਦਗੀ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਬਹੁਤ ਜਿਆਦਾ ਜਰੂਰਤ ਹੈ ਉਥੇ ਹੀ ਇਹ ਵੀ ਕਿਹਾ ਗਿਆ ਕਿ ਇੱਥੇ ਇਸ ਮਾਰਕੀਟ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਸਮਾਨ ਖਰੀਦਣ ਵਾਸਤੇ ਆਉਂਦੇ ਨੇ ਅਤੇ ਜਦੋਂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਗੰਦਗੀ ਦਾ ਬਹੁਤ ਹੀ ਜਿਆਦਾ ਸਾਹਮਣਾ ਕਰਨਾ ਪੈਂਦਾ ਹੈ