ਸੁਨਾਮ: ਸੁਨਾਮ ਪੁਲਿਸ ਨੇ ਭਗਤ ਸਿੰਘ ਚੌਂਕ ਇੱਕ ਵਿਅਕਤੀ ਇੰਦਰਾ ਬਸਤੀ ਦੇ ਨੂੰ 20 ਗ੍ਰਾਮ ਹੈਰੋਇਨ ਚਿੱਟੇ ਸਮੇਤ ਕੀਤਾ ਗ੍ਰਿਫਤਾਰ ,
Sunam, Sangrur | Jun 28, 2024 ਸੁਨਾਮ ਪੁਲਿਸ ਗਸ ਚੈਕਿੰਗ ਦੇ ਸੰਬੰਧ ਵਿੱਚ ਭਗਤ ਸਿੰਘ ਚੌਂਕ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਨੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਦਿੱਤਾ ਪੁਲਿਸ ਨੇ ਚੈੱਕ ਕਰਨ ਤੇ ਉਸ ਵਿੱਚ 20 ਗ੍ਰਾਮ ਹਿਰੋਇਨ ਚਿੱਟਾ ਬਰਾਮਦ ਕਰ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ,