ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਜੀ ਨੇ ਆਪਣੇ ਬੇਟੇ ਅਵਕਾਸ਼ ਮਾਨ ਨਾਲ ਮਿਲ ਕੇ ਗਾਇਆ ਆਪਣਾ ਸੁਪਰਹਿੱਟ ਗੀਤ ‘ਜੱਗ ਜੰਕਸ਼ਨ ਰੇਲਾਂ ਦਾ’! 🎤✨
ਸਿਰਸਾ ਦੇ OHM ਸਿਨੇਮਾ ਵਿੱਚ ਆਪਣੀ ਆਉਣ ਵਾਲੀ ਫਿਲਮ ‘ਇਹ ਦਿਨ ਰੋਜ਼ ਨਹੀਂ ਆਉਣੇ’ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਇਹ ਖਾਸ ਪੇਸ਼ਕਾਰੀ ਦਿੱਤੀ। 🎬🍿
ਪਿਓ-ਪੁੱਤ ਦੀ ਇਹ ਖੂਬਸੂਰਤ ਜੋੜੀ ਅਤੇ ਇਨ੍ਹਾਂ ਦੀ ਆਵਾਜ਼ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਤੁਸੀਂ ਵੀ ਸੁਣੋ ਇਹ ਖਾਸ ਪੇਸ਼ਕਾਰੀ! ❤️🎶
#harbhajanmaan #avkaashmaan #jagjunctionrailanda #punjabimusic #sirsasandesh
Sirsa, Sirsa | Oct 6, 2026