ਮਾਨਸਾ: ਨਵਦੀਪ ਕੁਮਾਰ ਬਣੇ ਮਾਨਸਾ ਦੇ ਨਵੇਂ ਐਸ.ਡੀ.ਐਮ, ਮਿਲੀ ਵੱਡੀ ਜ਼ਿੰਮੇਵਾਰੀ
Mansa, Mansa | Nov 11, 2026 2017 ਬੈਚ ਦੇ ਪੀ.ਸੀ.ਐਸ ਅਧਿਕਾਰੀ ਨਵਦੀਪ ਕੁਮਾਰ ਮਾਨਸਾ ਦੇ ਨਵੇਂ ਐਸ.ਡੀ.ਐਮ ਨਿਯੁਕਤ। ਉਨ੍ਹਾਂ ਨੂੰ ਮਾਨਸਾ ਆਰ.ਟੀ.ਓ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਉਹ ਪਹਿਲਾਂ ਵੀ ਇਸ ਅਹੁਦੇ 'ਤੇ ਸੇਵਾਵਾਂ ਨਿਭਾ ਚੁੱਕੇ ਹਨ।