ਤਰਨਤਾਰਨ: ਤਰਨ ਤਾਰਨ ਪੁਲਿਸ ਨੇ ਫਿਰੌਤੀ ਖੋਰ 2 ਮੁਲਜ਼ਮਾਂ ਨੂੰ ਕੀਤਾ ਜ਼ਖ਼ਮੀ, 2 ਪਿਸਤੌਲ ਬਰਾਮਦ
ਤਰਨ ਤਾਰਨ ਵਿੱਚ ਫਿਰੌਤੀ ਅਤੇ ਫਾਇਰਿੰਗ ਵਾਲੀਆਂ 4 ਵਾਰਦਾਤਾਂ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਕਾਰਵਾਈ ਦੌਰਾਨ ਗੋਲੀ ਲੱਗੀ। ਮੁਲਜ਼ਮਾਂ ਕੋਲੋਂ 2 .30 ਬੋਰ ਪਿਸਤੌਲ ਬਰਾਮਦ ਹੋਈਆਂ। ਇਹ ਮਾਮਲਾ ਬੀ.ਐਨ.ਐਸ. ਅਤੇ ਅਸਲਾ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ।