ਪਠਾਨਕੋਟ: ਕੈਮਿਸਟ ਐਸੋਸੀਏਸ਼ਨ ਦੀ ਭਾਜਪਾ ਆਗੂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਪਠਾਨਕੋਟ ਵਿੱਚ ਚਾਹ 'ਤੇ ਚਰਚਾ ਪ੍ਰੋਗਰਾਮ ਦੌਰਾਨ ਕੈਮਿਸਟ ਐਸੋਸੀਏਸ਼ਨ ਅਤੇ ਭਾਜਪਾ ਆਗੂ ਰਾਕੇਸ਼ ਸ਼ਰਮਾ ਵਿਚਕਾਰ ਸ਼ਹਿਰ ਦੀਆਂ ਸਮੱਸਿਆਵਾਂ, ਪਾਬੰਦੀਸ਼ੁਦਾ ਦਵਾਈਆਂ, ਟ੍ਰੈਫਿਕ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ।