ਅੰਮ੍ਰਿਤਸਰ 2: ਕੱਥੂ ਨੰਗਲ ਇਲਾਕੇ ਦੇ ਵਿੱਚ ਅਣਪਛਾਤੇ ਵਾਹਣ ਵੱਲੋਂ ਇੱਕ ਨਿਹੰਗ ਸਿੰਘ ਨੂੰ ਮਾਰੀ ਗਈ ਟੱਕਰ ਨਿਹੰਗ ਸਿੰਘ ਦੀ ਹੋਈ ਮੌਤ
ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਨਾ ਪਹੁੰਚਣ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਸੜਕ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਆ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਅਤੇ ਜਿਹੜੇ ਵੀ ਵਾਹਨ ਵੱਲੋਂ ਇਸ ਨਿਹੰਗ ਸਿੰਘ ਨੂੰ ਟੱਕਰ ਮਾਰੀ ਗਈ ਹੈ ਉਸ ਵਾਹਨ ਚਾਲਕ ਨੂੰ ਬਹੁਤ ਜਲਦ ਗਿਰਫਤਾਰ ਕਰ ਲਿੱਤਾ ਜਾਏਗਾ