ਅੰਮ੍ਰਿਤਸਰ 2: ਭਾਰਤ ਸਰਕਾਰ ਵੱਲੋਂ 67 ਪਾਕਿਸਤਾਨੀ ਕੈਦੀਆਂ ਨੂੰ ਕੀਤਾ ਗਿਆ ਰਿਹਾ ਅਟਾਰੀ ਰਸਤਿਓ ਜਾਣਗੇ ਪਾਕਿਸਤਾਨ
ਪਰ ਸਰਕਾਰ ਵੱਲੋਂ ਇੱਕ ਵਾਰ ਫਿਰ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ ਅੱਜ 67 ਪਾਕਿਸਤਾਨੀ ਕੈਦੀ ਅਟਾਰੀ ਰਸਤੇੋਂ ਪਾਕਿਸਤਾਨ ਜਾਣਗੇ ਅਤੇ ਆਪਣੇ ਪਰਿਵਾਰਾਂ ਨੂੰ ਮਿਲਣਗੇ ਉਥੇ ਹੀ ਇੱਕ ਨੌਜਵਾਨ ਇਸ ਤਰ੍ਹਾਂ ਦਾ ਸੀ ਕਿ ਜੋ ਪਿਆਰ ਦੇ ਚੱਕਰ ਦੇ ਵਿੱਚ ਪੈ ਕੇ ਬਿਨਾਂ ਪਾਸਪੋਰਟ ਤੋਂ ਹੀ ਭਾਰਤ ਵਿੱਚ ਦਾਖਿਲ ਹੋਇਆ ਸੀ ਸਰਕਾਰ ਵੱਲੋਂ ਇੱਕ ਵਾਰ ਫਿਰ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਏ ਬਿਨਾਂ ਪਾਸਪੋਰਟ ਤੋਂ ਹੀ ਭਾਰਤ ਦੇ ਵਿੱਚ ਦਾਖਲ ਹੋਇਆ