ਕਾਂਗਰਸ ਦੇ ਸੀਨੀਅਰ ਨੇਤਾ ਗੁੱਡੂ ਸੇਠ ਨੇ ਵਿਧਾਨਸਭਾ ਹਲਕਾ ਬਟਾਲਾ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ ਕਿਹਾ ਕਾਂਗਰਸ ਇਕਜੁੱਟ 27 ਚ ਜਿੱਤਾਂਗੇ, ਕਿਹਾ ਵਿਰੋਧੀ ਆਪਣਿਆਂ ਨੂੰ ਛੱਡ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਲਿਆ ਕੇ ਲਗਾ ਰਹੇ ਹਲਕਾ ਪ੍ਰਧਾਨ,ਹੁਣ ਆਮ ਘਰਾਂ ਦੇ ਨੌਜਵਾਨ ਕਿਥੇ ਗਏ, ਸੁਣੋਂ ਉਨ੍ਹਾਂ ਕੋਲੋਂ ਕਾਂਗਰਸ ਕਿਦਾਂ ਕਰ ਰਹੀ ਵਿਧਾਨਸਭਾ ਚੋਣਾਂ ਦੀ ਤਿਆਰੀ