DC Model International School ਦੇ ਵਿਦਿਆਰਥੀਆਂ ਨੇ SHO City ਅਤੇ ਉਨ੍ਹਾਂ ਦੇ ਸਟਾਫ਼ ਨੂੰ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਪਵਿੱਤਰ ਤਿਉਹਾਰ। ਇਸ ਮੌਕੇ ਵਿਦਿਆਰਥੀਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਪਿਆਰ, ਸਤਿਕਾਰ ਅਤੇ ਭੈਣ-ਭਰਾ ਦੇ ਰਿਸ਼ਤੇ ਦੀ ਖੂਬਸੂਰਤ ਸਾਂਝ ਦੇਖਣ ਨੂੰ ਮਿਲੀ। ❤️🙏
@dcm_international
#Rakhi #RakshaBandhan #DCModelInternationalSchool #Police #Ferozepur Students
Firozpur, Firozpur | Aug 26, 2026