Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Notoadulteration
Bipinrawat
Railone
North_west_delhi
Thodadhyanse
Cds
Educationforall
Chaitranavratri
Railsafety
Smartrailyatri
Indianrailway
Railinfra4jharkhand
Safetyfirst
Amritstation
Railinfra4westbengal
No video available

ਬਾਘਾ ਪੁਰਾਣਾ: ਪੁਲਿਸ ਨੇ ਪਿਕਅਪ ਚਾਲਕ ਖਿਲਾਫ ਸਮਾਲਸਰ ਨੇੜੇ ਸੜਕ ਹਾਦਸੇ ਚ 3 ਦੀ ਮੌਤ ਹੋਣ ਤਹਿਤ, ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ

Bagha Purana, Moga | Apr 11, 2024
ਪੁਲਿਸ ਨੇ ਮਹਿੰਦਰਾ ਪਿਕਅਪ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਮਾਲਸਰ ਨੇੜੇ ਵਾਪਰੇ ਸੜਕ ਹਾਦਸੇ ਚ ਤਿੰਨ ਦੀ ਮੌਤ ਹੋਣ ਤਹਿਤ ਮਹਿੰਦਰਾ ਪਿਕਅਪ ਚਾਲਕ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ।