ਬਾਘਾ ਪੁਰਾਣਾ: ਪਿੰਡ ਸਮਾਲਸਰ ਨੇੜੇ ਵਾਪਰਿਆ ਸੜਕ ਹਾਸਦਾ, ਹਾਦਸੇ ਚ ਤਿੰਨ ਜ਼ਖਮੀ ਅਤੇ 3 ਦੀ ਹੋਈ ਮੌਤ
ਪਿੰਡ ਸਮਾਲਸਰ ਨੇੜੇ ਵਾਪਰਿਆ ਸੜਕ ਹਾਦਸਾ ਤਿੰਨ ਜ਼ਖਮੀ ਤਿੰਨ ਦੀ ਹੋਈ ਮੌਤ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅਪ ਓਵਰ ਸਪੀਡ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਉਹ ਈ ਰਿਕਸ਼ਾ ਵਿੱਚ ਵੱਜੇ ਜਿਸ ਵਿੱਚ ਮਹਿਲਾ ਸਹੀਤ ਦੀ ਮੌਤ ਹੋ ਗਈ ਅਤੇ ਤਿੰਨ ਜਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।