ਖੰਨਾ: ਐਸ.ਐਸ.ਪੀ ਡਾ. ਦਰਪਣ ਨੇ ਨਸ਼ਿਆਂ ਖਿਲਾਫ਼ ਪਿੰਡ ਵਿੱਚ ਜ਼ਮੀਨ 'ਤੇ ਬੈਠ ਕੇ ਲੋਕਾਂ ਨਾਲ ਕੀਤੀ ਗੱਲਬਾਤ
ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਨਸ਼ਿਆਂ ਖਿਲਾਫ਼ ਮੁਹਿੰਮ ਲਈ ਬਿਲਾਸਪੁਰ ਪਿੰਡ ਵਿੱਚ ਜ਼ਮੀਨ 'ਤੇ ਬੈਠ ਕੇ ਲੋਕਾਂ ਦੀ ਸੁਣਵਾਈ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਵਿਚ ਪੁਲਿਸ ਦੇ ਨਾਲ ਲੋਕਾਂ ਦਾ ਭੀ ਯੋਗਦਾਨ ਜਰੂਰੀ ਹੈ।