ਪਠਾਨਕੋਟ: ਸੁਜਾਨਪੁਰ ਵਾਸੀਆਂ ਲਈ ਵੱਡੀ ਖਬਰ: ਬੱਸ ਸਟੈਂਡ ਦੀ ਸਮੱਸਿਆ ਹੋਵੇਗੀ ਹੱਲ
ਸੁਜਾਨਪੁਰ ਵਿੱਚ ਬੱਸ ਸਟੈਂਡ ਦੀ ਸਹੂਲਤ ਬਹਾਲ ਹੋਵੇਗੀ। ਹਲਕਾ ਇੰਚਾਰਜ ਡਾਕਟਰ ਸਵਰਨ ਸਿੰਘ ਸਲਾਰੀਆ ਨੇ ਦੱਸਿਆ ਕਿ ਬਾਹਰੀ ਰਾਜਾਂ ਦੀਆਂ ਬੱਸਾਂ ਦਾ ਇੱਥੇ ਠਹਿਰਾਅ ਹੋਵੇਗਾ ਅਤੇ ਬੱਸ ਸਟੈਂਡ ਦੀ ਰੈਨੋਵੇਸ਼ਨ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।