ਸੁਨਾਮ: ਦਿੜ੍ਹਬਾ ਪੁਲਿਸ ਨੇ ਪਾਤੜਾਂ ਰੋਡ ਨਾਕੇਬੰਦੀ ਦੌਰਾਨ 80 ਪੱਤੇ ਨਸ਼ੀਲੀ ਗੋਲੀਆਂ ਦੇ ਨਾਲ ਇੱਕ ਵਿਅਕਤੀ ਕੀਤਾ ਗ੍ਰਿਫਤਾਰ
Sunam, Sangrur | Jun 18, 2024 ਦਿੜਬਾ ਪੁਲਿਸ ਨੇ ਸੰਗਰੂਰ ਪਾਤੜਾਂ ਰੋਡ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 80 ਪੱਤੇ ਨਸ਼ੀਲੀ ਗੋਲੀਆਂ ਦੇ ਬਰਾਮਦ ਕਰ ਮੁਕਦਮਾ ਦਰਜ ਕਰ ਦਿੱਤਾ ਉਸ ਦਾ ਨਾਂ ਪਤਾ ਪੁੱਛਣ ਤੇ ਉਸਨੇ ਆਪਣਾ ਨਾਂ ਜਗਰਾਜ ਸਿੰਘ ਵਾਸੀ ਕਾਂਝਲਾ ਦੱਸਿਆ,