ਸੁਨਾਮ: ਸੁਨਾਮ ਪੁਲਿਸ ਨੇ ਜਵੰਦਾ ਚੌਂਕ ਇੱਕ ਵਿਅਕਤੀ ਨੂੰ 10 ਗ੍ਰਾਮ ਹੀਰੋਇਨ ਚਿੱਟਾ ਸਮੇਤ ਕੀਤਾ ਗ੍ਰਿਫਤਾਰ
Sunam, Sangrur | Jun 16, 2024 ਸੁਨਾਮ ਪੁਲਿਸ ਗਸ ਚੈਕਿੰਗ ਦੇ ਸੰਬੰਧ ਵਿੱਚ ਜਵੰਦਾ ਚੌਂਕ ਜਾਖਰ ਰੋਡ ਮੌਜੂਦ ਸੀ ਤਾਂ ਇੱਕ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਵੱਲੋਂ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 10 ਗ੍ਰਾਮ ਹਿਰੋਇਨ ਚਿੱਟਾ ਬਰਾਮਦ ਕਰ ਸੁਨਾਮ ਠਾਣੇ ਵਿੱਚ ਮੁਕਦਮਾ ਦਰਜ ਕਰ ਦਿੱਤਾ,