ਸੁਨਾਮ: ਅਰਬਨ ਕਰੀਬ ਰੇਸਤਰਾਂ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਸੁਨਾਮ ਦੇ ਆਗੂ ਅਤੇ ਵਰਕਰਾਂ ਵੱਲੋਂ ਮੀਟਿੰਗ ਦਾ ਕੀਤਾ ਗਿਆ ਆਯੋਜਨ
Sunam, Sangrur | Jun 16, 2024 ਸੁਨਾਮ ਦੇ ਅਰਬਨ ਕਰੀਬ ਰੈਸਟੋਰੈਂਟ ਵਿੱਚ ਅੱਜ ਹਲਕਾ ਸੁਨਾਮ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਲੰਘੀਆਂ ਵੋਟਾਂ ਚ ਕਾਂਗਰਸ ਵਰਕਰਾਂ ਤੇ ਆਗੂਆਂ ਦੀ ਕਾਰਗੁਜ਼ਾਰੀ ਤੇ ਮੰਥਨ ਕੀਤਾ ਗਿਆ ਅਤੇ ਅੱਗੇ ਤੋਂ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਗੱਲ ਆਖੀ ਗਈ