ਦੀਨਾਨਗਰ: ਦੀਨਾਨਗਰ 'ਚ ਆਮ ਆਦਮੀ ਪਾਰਟੀ ਨੇ ਬੂਥ ਪੱਧਰ ਮਜ਼ਬੂਤ ਕਰਨ ਲਈ ਵੱਡੀ ਮੀਟਿੰਗ ਕੀਤੀ
ਦੀਨਾਨਗਰ ਵਿਚ ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਬਲਾਕ ਅਤੇ ਬੂਥ ਇੰਚਾਰਜਾਂ ਨਾਲ ਬੂਥ ਪੱਧਰ ਤੇ ਤਿਆਰੀਆਂ ਤੇ ਚਰਚਾ ਕੀਤੀ। ਬੂਥ ਇੰਚਾਰਜਾਂ ਨੂੰ ਵਰਕਰਾਂ ਨਾਲ ਲੋਕਾਂ ਨਾਲ ਵਧੇਰੇ ਜੁੜਨ ਲਈ ਤਿਆਰ ਕੀਤਾ ਜਾ ਰਿਹਾ ਹੈ।