ਅੰਮ੍ਰਿਤਸਰ 2: AI ਰਾਹੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ, SGPC ਦਫਤਰ ਤੋਂ SGPC ਮੈਬਰ ਗਰੇਵਾਲ ਵੱਲੋਂ ਜਾਰੀ ਬਿਆਨ ’ਚ ਸਖ਼ਤ ਨਿੰਦਾ
ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ AI ਰਾਹੀਂ ਕੀਤੀ ਗਈ ਛੇੜਛਾੜ ਨੂੰ ਲੈ ਕੇ SGPC ਦਫਤਰ ਤੋਂ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਖ਼ਤ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾ਼ੜ ਹੈ। ਕੇਂਦਰ ਸਰਕਾਰ ਨੂੰ ਸਖ਼਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਧਰਮ ਨਾਲ ਭਾਵਨਾਵਾਂ ਦੀ ਉਲੰਘਣਾ ਨਾ ਹੋਵੇ।