Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Educationforall
Capacitybuilding
Worldwaterday
Railsafety
Chaitranavratri
���ंतर्राष्ट्रीय_वन_दिवस
Thodadhyanse
No video available

ਸੰਗਰੂਰ: ਰਾਮਪੁਰਾ ਰੋਡ 'ਤੇ ਥਾਣਾ ਸਿਟੀ ਸੰਗਰੂਰ ਨੇ ਇਕ ਆਰੋਪੀ ਨੂੰ 2 ਪਿਸਤੌਲ ਅਤੇ 3 ਕਾਰਤੂਸ ਨਾਲ ਕੀਤਾ ਗਿਰਫ਼ਤਾਰ

Sangrur, Sangrur | Apr 4, 2024
ਰਾਮਪੁਰਾ ਰੋਡ 'ਤੇ ਥਾਣਾ ਸਿਟੀ ਸੰਗਰੂਰ ਨੇ ਇਕ ਆਰੋਪੀ ਨੂੰ 2 ਪਿਸਤੌਲ ਅਤੇ 3 ਕਾਰਤੂਸ ਨਾਲ ਗਿਰਫਤਾਰ ਕੀਤਾ ਹੈ। ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ ਸੰਗਰੂਰ ਪੁਲਿਸ ਨੇ ਰਾਮਪੁਰਾ ਰੋਡ ਇਕ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਿਸ ਕੋਲੋੰ 2 ਪਿਸਤੌਲ ਅਤੇ 3 ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।