ਮੋਗਾ: ਥਾਣਾ ਸਿਟੀ ਪੁਲਿਸ ਨੇ 12 ਕਿਲੋਂ ਚੂਰਾ ਪੋਸਤ ਦੇ ਨਾਲ ਐਮਪੀ ਬਸਤੀ ਲੰਡੇਕੇ ਕੋਲੋਂ ਇੱਕ ਵਿਅਕਤੀ ਨੂੰ ਕੀਤਾ ਕਾਬੂ
Moga, Moga | Apr 10, 2024 ਪੁਲਿਸ ਨੇ ਇੱਕ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਐਮਪੀ ਬਸਤੀ ਲੰਡੇਕੇ ਕੋਲੋਂ ਅਮਰਜੀਤ ਸਿੰਘ ਨੂੰ ਕਾਬੂ ਕਾਰ ਉਸ ਕੋਲੋਂ 12 ਕਿਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਉਸ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।