ਮੋਗਾ: ਪੁਲਿਸ ਨੇ 32 ਬੋਤਲਾਂ ਨਾਜਾਇਜ਼ ਸ਼ਰਾਬ ਸਹਿਤ ਦੋ ਵਿਅਕਤੀਆਂ ਨੂੰ ਲਿੰਕ ਰੋਡ ਕੋਠੇਪਤੀ ਮੁਹੰਮਦ ਕੋਲੋ ਕੀਤਾ ਕਾਬੂ
Moga, Moga | Apr 10, 2024 ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਐਕਸਾਈ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਉਹਨਾਂ ਵੱਲੋਂ ਕੋਠੇ ਪੱਤੀ ਮੁਹੰਮਦ ਲਿੰਕ ਰੋਡ ਕੋਲੋਂ ਦੋ ਨੂੰ 32 ਬੋਤਲਾ ਨਾਜਾਇਜ਼ ਸ਼ਰਾਬ ਸਹਿਤ ਕਾਬੂ ਕਰ ਉਹਨਾਂ ਖਿਲਾਫ ਮਾਮਲਾ ਕੀਤਾ ਦਰਜ