ਮੋਗਾ: ਇੰਪਲਾਇਮੈਂਟ ਬਿਊਰੋ ਦੇ ਅਧਿਕਾਰੀਆਂ ਵੱਲੋਂ ਫੋਕਲ ਪੁਆਇੰਟ 'ਚ ਵੱਖ-ਵੱਖ ਇੰਡਸਟਰੀ ਮਾਲਕਾਂ ਨਾਲ ਕੀਤੀ ਬੈਠਕ
Moga, Moga | Apr 10, 2024 ਇੰਪਲਾਇਮੈਂਟ ਬਿਊਰੋ ਦੇ ਅਧਿਕਾਰੀਆਂ ਵੱਲੋਂ ਫੋਕਲ ਪੁਆਇੰਟ ਵਿਖੇ ਇੰਡਸਟਰੀ ਮਾਲਕਾਂ ਨਾਲ ਬੈਠਕ ਕੀਤੀ ਗਈ। ਉਹਨਾਂ ਨਾਲ ਨੌਜਵਾਨਾਂ ਦੀਆਂ ਨੌਕਰੀਆਂ ਸਬੰਧੀ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਅਧਿਕਾਰੀ ਅਤੇ ਇੰਡਸਟਰੀ ਮਾਲਕ ਹਾਜ਼ਰ ਸਨ।