ਸੁਨਾਮ: ਬਿਸ਼ਨਪੁਰਾ ਨੇੜੇ ਇੱਕ ਪੈਂਚਰਾਂ ਵਾਲੇ ਦੀ ਦੁਕਾਨ ਵਿੱਚ ਦਿਨ ਦਿਹਾੜੇ 22 ਹਜ਼ਾਰ ਦੀ ਮਸ਼ੀਨ ਕੀਤੀ ਗਈ ਚੋਰੀ
Sunam, Sangrur | Jul 10, 2024 ਸੁਨਾਮ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਜਿਹੀ ਘਟਨਾ ਅੱਜ ਸ਼ਾਮ 4 ਵਜੇ ਬਿਸ਼ਨਪੁਰਾ ਨੇੜੇ ਇੱਕ ਪੈਂਚਰਾਂ ਵਾਲੇ ਦੀ ਦੁਕਾਨ ਤੋਂ ਚੋਰ 22 ਹਜਾਰ ਰੁਪਏ ਦੀ ਮਸ਼ੀਨ ਚੋਰੀ ਕਰਕੇ ਲੈ ਗਏ ਦੁਕਾਨਦਾਰ ਮੁਤਾਵਿਕ ਇਹ ਚੋਰੀ ਉਸ ਦੀ ਦੁਕਾਨ ਤੋਂ ਤੀਸਰੀ ਵਾਰ ਹੋਈ