ਸੁਨਾਮ: ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ 2 ਵਜੇ ਦੇ ਕਰੀਬ ਦੋ ਮੋਬਾਇਲ ਹੋਏ ਚੋਰੀ ਮਰੀਜ਼ਾਂ ਚ ਸਹਿਮ ਦਾ ਮਾਹੌਲ,
Sunam, Sangrur | Jul 10, 2024 ਸੁਨਾਮ ਦੇ ਸ਼ਹੀਦ ਉਧਮ ਸਿੰਘ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਤਕਰੀਬਨ 2 ਵਜੇ 10 ਜੁਲਾਈ ਨੂੰ ਦੋ ਮੋਬਾਈਲ ਚੋਰੀ ਹੋਣ ਦੀ ਖਬਰ ਹੈ ਜਾਣਕਾਰੀ ਦਿੰਦੇ ਮਰੀਜ਼ ਨਾਲ ਆਏ ਵਿਅਕਤੀ ਨੇ ਦੱਸਿਆ ਕਿ ਦੋ ਮੋਬਾਈਲ ਅਤੇ ਇੱਕ ਪਰਸਚੋਰ ਚੋਰੀ ਕਰਕੇ ਲੈ ਗਏ ਸਨ ਪਰਸ ਵਿੱਚ ਸਿਰਫ 250 ਰੁਪਏ ਸਨ ਜੋ ਚੋਰ ਕੱਢ ਕੇ ਲੈ ਗਏ ਅਤੇ ਪਰਸ ਬਾਹਰ ਸੁੱਟ ਗਏ,